Articles by "ਬਲਾਸਟ ਅਤੇ ਝੰਡਾ ਰੋਗ"
Showing posts with label ਬਲਾਸਟ ਅਤੇ ਝੰਡਾ ਰੋਗ. Show all posts
ਲੁਧਿਆਣਾ, 07 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਬਾਸਮਤੀ ਵਿੱਚ ਬਲਾਸਟ (ਭੁਰੜ ਰੋਗ) ਅਤੇ ਝੰਡਾ ਰੋਗ (ਮੁੱਢਾਂ ਦਾ ਗਲਣਾ) ਉਲੀ ਨਾਲ ਲੱਗਣ ਵਾਲੇ ਬਹੁਤ ਹੀ ਭਿਆਨਕ ਰੋਗ ਹਨ। ਜੇਕਰ ਇਨਾਂ ਨੂੰ ਰੋਕਣ ਲਈ ਸੁਚੱਜਾ ਪ੍ਰਬੰਧ ਨਾ ਕੀਤਾ ਜਾਵੇ ਤਾਂ ਇਹ ਰੋਗ ਫ਼ਸਲ ਦੇ ਝਾੜ ਦਾ ਬਹੁਤ ਹੀ ਨੁਕਸਾਨ ਕਰ ਦਿੰਦੇ ਹਨ।