Articles by "ਰਾਮਗੜ੍ਹੀਆ ਗਰਲਜ਼ ਸੀ. ਸੈਕੰ. ਸਕੂਲ"
Showing posts with label ਰਾਮਗੜ੍ਹੀਆ ਗਰਲਜ਼ ਸੀ. ਸੈਕੰ. ਸਕੂਲ. Show all posts
ਡੇਂਗੂ ਤੋ ਬਚਾਵ ਬਾਰੇ ਸਲੋਗਨਾਂ ਦੂਆਰਾ ਜਾਗਰੂਕ ਕਰਦੇ ਵਿਦਿਆਰਥੀ
ਡੇਂਗੂ ਤੋ ਬਚਾਵ ਬਾਰੇ ਸਲੋਗਨਾਂ ਦੂਆਰਾ ਜਾਗਰੂਕ ਕਰਦੇ ਵਿਦਿਆਰਥੀ
ਲੁਧਿਆਣਾ, 19 ਅਗਸਤ 2017 (ਮਨੀਸ਼ਾ ਸ਼ਰਮਾ): ਅੱਜ ਰਾਮਗੜ੍ਹੀਆ ਗਰਲਜ਼ ਸੀ. ਸੈਕੰ. ਸਕੂਲ ਦੇ ਵਿਦਿਆਰਥੀਆ ਵਲੋਂ ਡੇਂਗੂ ਤੋ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ। ਰੈਲੀ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਕਵਲਜੀਤ ਕੌਰ ਕਲਸੀ ਵਲੋਂ ਕੀਤੀ ਗਈ।